ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਪੈ ਗਿਆ ਪੰਗਾ! ਆਖ਼ਿਰ ਅਜਿਹਾ ਕੀ ਹੋਇਆ ਕਿ ਪੁਲਿਸ ਵਾਲਿਆਂ ਨੂੰ ਕੁੱਟਨੇ ਪੈ ਗਏ ਫੈਨ! |

2023-11-03 1

ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ 2 ਨਵੰਬਰ ਯਾਨੀ ਵੀਰਵਾਰ ਨੂੰ 58 ਸਾਲ ਦੇ ਹੋ ਗਏ ਹਨ। ਸ਼ਾਹਰੁਖ ਦੇ ਜਨਮਦਿਨ ਦੇ ਖਾਸ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੇ ਬਰਥਡੇ ਦਾ ਜਸ਼ਨ ਮਨਾਉਣ ਲਈ ਸੈਂਕੜੇ ਪ੍ਰਸ਼ੰਸਕ ‘ਮੰਨਤ’ ਦੇ ਬਾਹਰ ਪਹੁੰਚੇ। ਪ੍ਰਸ਼ੰਸਕਾਂ ਨੇ ਆਤਿਸ਼ਬਾਜ਼ੀ, ਹੂਟਿੰਗ ਅਤੇ ਸ਼ੋਰ-ਸ਼ਰਾਬੇ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਥੇ ਹੀ ਸ਼ਾਹਰੁਖ ਖ਼ਾਨ ਨੇ ਵੀ ‘ਮੰਨਤ’ ਦੀ ਰੇਲਿੰਗ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਭੀੜ ਇੰਨੀ ਬੇਕਾਬੂ ਹੋ ਗਈ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।
.
Shah Rukh Khan's birthday got messed up! Finally, what happened that the policemen had to beat fans!
.
.
.
#shahrukhkhan #bollywoodnews #shahrukhkhanbirthday
~PR.182~

Free Traffic Exchange